Punjabi Love Status In English and Punjabi Font

a100dd5bf14075ce72d65fc5c315dd8d

RelatedPosts

  • Ki Waffa Milni ohna ton…. Jo Kud Bewaffa ne !
  • Assi ‘Kimat’ nal naHi ‘Kismat’ Nal Milde Haa….
  • Zindgi wich Success hon lye positive Attitude hona Chaida hai….
  • Jatt da ‪‎dimag‬ te pind de ‪jawak‬, je vigad jaan ta ‪‎bht‬ made ‪‎hunde‬ aa.
  • Jo tiMe Pas Si tere lye _oh PyAR Ban Gya Mere Lye..
  • Dessi jeha Jatt c brandy ho geya, Tere piche lag k trendy ho gya..!!
  • Ki Wafa Milni ohna ton.. Jo Khud Bewaffa ne !
  • JiNni mArJi cHaTtiNg KaR Lo SetTiNg tAaN rAb nE Hi kRauNi aE
  • i20 viCh beH k keHNDi i20 wALAa yAaR aW.. Fortuner viCH beH kE keHNdi i20 v kOI cAr Aw.
  • Aukhe Wale Yaar Da, 4 Dina de Pyaar Da Pata Lag hi Janda hai!
  • Meinu Tu Chadd Tan Ditta.. Par Ae Nhi Socheya K J Hun Kadi Jhooth BolegA Tan Sonh Kihdi Khaenga..??
  • Kal meinu rok k khendi.. pyaar naal man ja nahi ta Chak ke leju..
  • Jdo kadar krn valeya da mull nhi penda, Ta wafa krn vale vi bewafa ho jande ne..
  • Koshish tan mein bahut kiti C, Par tere kabil nahi ban ski..!
  • #Aukhe Vale Yaar Da_4 Dina de Pyar Da_ Pata Lag hi Janda hai!
  • Eh Duniya Badi Hi Kutti Ae, Raj Ohi Krda Jihde Hath Jutti Ae
  • Tu mera hona ni chaunda.. te mein, tenu khona ni chaundi.
  • Looki Kehnde Ne Sadd Na Rees Kar PaR AaPa Kahida Sadrhi Ja Rees tA Tere koLO HoNi V Nai,
  • Ni Tu FreE De Wifi WaRgi Har kOI Atach hon nu fire,,YaAr Airtel dE 4G Warga Jani Khani Di Range To Pare,,
  • Assi Chah ke ve USDA didaar Nahi kr sakde _ khushnaseb NE Oh Lok Jo ohde shehar vich rehnde ne..!!
  • Kise Da Haq Mar K Khadi Gayi Roti Nalo Bhukhe Rehna Jyada Changa E
  • Scooty Activa Naar Di Dil Thar Di, Sade Bullet Di Awaaz Lokan De Kanna De Parde Padd Di
  • Tanu Pyaar ta Bahut Karda ha .. Par Dooji hor Nu PATA na lagg jave ise To Darda Haa…???
  • Palley mere v kakh na hunda,J sir te rabb da hath Na hunda
  • Ghaint Sardar Mera Sohna Rabb Ton,,Punia Krawa Sukha Manga Rabb Ton..
  • Mera Dil, Te Nain dono Rehn dullde _ Tera Pind, Tera Naam dono nhi bhullde..!!
  • Tu Meri Oh SmiLe Ae Jisdi WajaH NaaL Kade Kde Mere Ghar deYa nU meRe te Shak Hon Lag Janda..
  • WHATSAPP Wali Ho ke , Tu Hun Bhul gyi FB Wale Yaaran Nu__??
  • Wari Warsi Khattan Geya C Khat K Leyandi Roon,, Thodi Thodi Mein vigdi Bht Vigad Gya Tu!!
  • Ik KaMli MeNu KehNdi Tu Mera Wa SiRf MerA,,Ma KeHa Registri DiKha,,KeHdi RegisTri Naiyo MeiN Ta Kabja KeetA,,
  • SoHni Ta MeiNu Sare Hi Kehnde Ne Par Khushi Ta Tere Bndri Kehn Naal HUnDi eE,
  • Ma Khaas Ja Sadharan Howa Bass Teri Khushi Da Karan Howa,,
  • Marde TaN KamLiye Tere Te Lakha Hon Ge PaR Assi TaN terE NaaL JeenA ChainDe HaaN,,
  • Dil Te Lagi Sat da Te Vigde Hoye Sau JAtt da . . Beeba Ilaaz Koi Na..!!
  • Pyaar Oh Nahi Jo TeNu MeRa Bna DeWe PyaaR Oh AE Jo TeinU Kise Da HooN Na DewE,,
  • Bss 2 Cheeza Hi Changiya Lagiya IKk Tu tE Ik TeRa SatH ,,
  • Munda Oh Labna Jo Aeroplane Chla Lenda Howe , Bullet ta har koi chala lainda hai..
  • Chehra ‪‎khaas‬ ni!.. 12 v ‪‎paas‬ ni!.. Munda ‪shikari‬ banda…
  • Sukh Wele ‪‎Picture‬, ..Dukh Wele ‎Sad Status‬, ..Har Wele ‪‎OnLine‬…
  • Jado tak mere dil nu ,Tera fikar rahuga.. Ohdo tak Mere status ..ch tera zikar rahuga.
  • Ja Marriage karwa lai.. jithe tere dil karda Mere ton mintan teriyan honiya ni!
  • ! Rab vargi maa meri de, mere sir te karj bade ne..
  • Raat nu 2 type de lok hi jag de ne, _phla pyar karn wala doje jaa kuj life ch karn wala..
  • Desi Jatt c brandy ho gya, Tere piche lag ke trendy ho gya..
  • Asi Chetak Scooter Utte Beh ke… lai lainde feeling mahgi caraan di…
  • Payar V Kardi Aaa… Par Mnu ,Dasdi Ni ….. Mera Status V Like Kardi hai… ikk … Per fasdi Ni…?
  • Jad Tak sade Dil nu Tera fikar rahuga .. Ohdo Tak status che Tera zikar rahuga…
  • Sanu kuj v ni chaheya da teriya khushiya to vadh k …. Tainu sathon vadh KOI chahunda AE, tan bhul ja G sadke…
  • Jo Asar Aa Teri Akh De maar ander, na Oh Teer te na talwaar andar….

Punjabi Love Status In Punjabi Font

  • ਪਿਆਰ💞ਵੀ ਬਹੁਤ ਅਜੀਬ ਹੈ😻 ਜਿਸ ਇਨਸਾਨ 👫ਨੂੰ ਪਾਇਆ ਵੀ ਨਾ😏ਹੋਵੇ …..ਉਸ ਨੂੰ ਵੀ ਖੋਣ 😿 ਦਾ ਡਰ ਲੱਗਾ ਰਹਿੰਦਾ ਹੈ
  • ਅਜੀਬ ਅਦਾ ਹੈ 😍ਤੇਰੇ ਦਿਲ 💛 ਦੀ ਵੀ…ਨਜਰਾਂ ਵੀ ਸਾਡੇ ਤੇ ਹੀ ਨੇ 😊ਤੇ ਨਰਾਜਗੀ ਵੀ ਸਾਡੇ ਨਾਲ ਹੈ😋 ਸ਼ਿਕਾਇਤ ਵੀ ਸਾਡੇ ਨਾਲ ਤੇ😙ਪਿਆਰ ਵੀ ਸਾਡੇ ਹੀ ਨਾਲ ਹੈ।😘😍
  • ਚੰਨਾ ਮੈਂ ਤੇਰੀ ਚਾਨਣੀ ਤੂੰ ਬਣ ਪ੍ਰਸ਼ਾਵਾਂ … ਵੇ ਤੇਰੇ ਵਿੱਚੋਂ ਰੱਬ ਦਿਸਦਾ ਕਿਵੇਂ ਤੇਰੇ ਵਲੋਂ ਮੁੱਖ ਪਰਤਾਵਾ … ♥♥
  • ਜਿੰਦ ਮੁੱਕ ਜਾਉ ਮੇਰੀ ਪਰ ਸੋਹਣਿਆ ਤੇਰੇ ਲਈ ਨਈ ਪਿਆਰ ਮੁੱਕਨਾ… ਰੱਬ ਨੇ ਸਾਡਾ ਮੇਲ ਤਾਂ ਕਰਾਇਆ ਕਿਉਕਿ ਸਾਨੂੰ ਇਕ ਦੂਜੇ ਲਈ ਬਣਾਇਆ
  • ਸਾਡੀ ਜ਼ਿੰਦਗੀ ਚ ਓਹ ਦਿਨ ਕਦੋਂ ਆਵੇਗਾ???ਜਦੋਂ ਓਹ ਮੈਨੂੰ ਕਹੂਗੀ ..?g ਰੋਟੀ ਖਾ ਲਓ ਨਹੀਂ ਤਾਂ.. ਮੈਂ ਵੀ ਨੀ ਖਾਣੀ❤😋
  • ਮਰਦੇ ਤਾਂ ਕਮਲੀਏ ਤੇਰੇ ਤੇ ਲੱਖਾਂ ਹੋਣਗੇ…ਪਰ ਅਸੀਂ ਤਾਂ ਤੇਰੇ ਨਾਲ ਜੀਣਾ ਚਹੁੰਦੇ ਹਾਂ
  • ਕੋਈ ਲਿਖਣੇ ਦਾ ਚਾਅ ਨਹੀਂ, ਜੇ ਤੂੰ ਪੜਿਆ ਹੀ ਨਾ !! ਕੋਈ ਜਿਉਣ ਦੀ ਵਜਹ ਨਹੀਂ, ਜੇ ਪਿਆਰ ਤੂੰ ਕਰਿਆ ਹੀ ਨਾ !!
  • ਮੈਂ ਖਾਸ ਜਾਂ ਸਾਧਾਰਨ ਹੋਵਾਂ..ਬਸ ਤੇਰੀ ਖੁਸ਼ੀ ਦਾ ਕਾਰਨ ਹੋਵਾ..
  • ਲੋਕਾ ਤੋ ਸੁਣਿਆ ਸੀ ਕੇ ਮੁਹੱਬਤ ਅੱਖਾਂ ਨਾਲ ਹੁੰਦੀ ਹੈ…ਪਰ ਦਿਲ ਤਾ ਉਹ ਲੋਕ ਵੀ ਜਿੱਤ ਲੇਂਦੇ ਹਨ ਜੋ ਕਦੇ ਪਲਕਾ ਵੀ ਨਹੀ ਉਠਾਉਂਦੇ
  • ਚੰਨ ਵਲ ਵੇਖ ਕੇ ਫਰਿਆਦ ਮੰਗਦੇ ਹਾਂ,ਅਸੀਂ ਜ਼ਿੰਦਗੀ ਚ ਬੱਸ ਤੇਰਾ ਪਿਆਰ ਮੰਗਦੇ ਹਾਂ,ਭੁੱਲ ਕੇ ਵੀ ਕਦੇ ਮੇਰੇ ਤੋ ਦੂਰ ਨਾ ਜਾਵੀਂ,ਅਸੀਂ ਕੇਹੜਾ ਤੇਰੇ ਤੋ ਤੇਰੀ ਜਾਂਨ ਮੰਗਦੇ ਹਾਂ
  • ਸਿਰਫ ਦੋ ਹੀ ਚੀਜ਼ਾਂ ਚੰਗੀਆਂ ਲੱਗਦੀਆਂ ਨੇ..ਇੱਕ ਤੂੰ ਤੇ ਇੱਕ ਤੇਰਾ ਸਾਥ
  • ਵੇ ਤੇਰੇ ਬਿਨਾ ਜੀਅ ਨਹੀ ਸਕਦੀ…
    ਵੇ ਤੇਰੇ ਲਈ ਕਰ ਕੀ ਨਹੀ ਸਕਦੀ…
    ਜਿਹੜੀ ਤੇਰੇ ਨਾਲ ਹੀ ਲੰਘ ਜਾਵੇ ਮੈਨੂੰ ਉਨ੍ਹੀ ਉਮਰ ਬਥੇਰੀ ਐ…
    ਜਿੰਨਾ ਚਿਰ ੲਿਹ ਦਿਲ ਧੱੜਕੂਗਾ ਜਿੰਦਗੀ ਸੱਜਣਾ ਤੇਰੀ ਐ…
  • ਮੇਰੀਏ ਸਰਦਾਰਨੀਏ, ਨੀ ਤੈਨੂੰ ਉਮਰ ਮੇਰੀ ਲੱਗ ਜਾਵੇ… ♥♥
  • ਤੇਰੀਆਂ ਹੀ ਸੋਚਾਂ ਵਿੱਚ ਰਹਾਂ ਮੈਂ ਗਵਾਚਾ, ਖਬਰ ਨਾ ਮੈਨੂੰ ਸੰਸਾਰ ਦੀ…ਬਾਕੀ ਦੁਨੀਆ ਤੋਂ ਦੱਸ ਕੀ ਏ ਮੈਂ ਲੈਣਾ, ਮੈਨੂੰ ਲੋੜ ਬਸ ਇੱਕੋ ਤੇਰੇ ਪਿਆਰ ਦੀ
  • ਮੇਰੇ ਬੁੱਲਾ ਦਾ ਹਾਸਾਂ ਤੇਰੇ ਬੁੱਲਾ ਤੇ ਆਵੇ ,ਤੇਰੀਆ ਅੱਖਾ ਦੇ ਅੱਥਰੂ ਮੇਰੀਆ ਅੱਖਾ ਵਿੱਚ ਆਵੇ ਮਰ ਕੇ ਬਣ ਜਾਵਾ ਮੈ ਉਹ ਤਾਰਾ ,ਜੋ ਤੇਰੀ ਇੱਕ ਮੰਨਤ ਤੇ ਟੁੱਟ ਕੇ ਡਿੱਗ ਜਾਵੇ.
  • ਇੱਕ ਤੇਰੇ ਨਾਲ ਅੜੈ ਹਾਂ , ਜਣੀ – ਖਣੀ ਤੋਂ ਮੈਂ ਅੜਦਾ ਨੀ , ਮੁੱਖ ਤੇਰਾ ਵੇਖੇ ਬਿਣ , ਸਾਡਾ ਦਿਨ ਚੜਦਾ ਨੀ
  • ਸਾਨੂੰ ਲੋੜ੍ਹ ਤੇਰੀ ਕਿੰਨੀ ਅਸੀ ਦਸਦੇ ਨਹੀਂ, ਸੱਚ ਜਾਨੀ ਤੇਰੇ ਬਿਨਾ ਕੱਖ ਦੇ ਨਹੀਂ, ਤਸਵੀਰ ਤੇਰੀ ਰੱਖ ਲਈ ਦਿਲ ਦੇ ਵਿਚ, ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤਕਦੇ ਨਹੀ
  • ਹੁੰਦਾ ਸੀ ਜੋ ਸਿਰੇ ਦਾ ਨਵਾਬ ਗੱਭਰੂ, ਉਹ ਅੱਜ ਫਿਕਰਾਂ ਚ ਪਾਤਾ ਜੱਟੀ ਨੇ ,ਰੋਹਬ ਨਾਲ ਸੀ ਜੋ ਹਰ ਗੱਲ ਕਰਦਾ, sorry sorry ਕਹਿਣ ਹੁਣ ਲਾ ਤਾਂ ਜੱਟੀ ਨੇ
  • ਇੱਕ ਵਹਿਮ ਜਿਹਾ ਕਿਉੰ ਲੱਗਦਾ ਏ … ਮੇਰੇ ਬਿਨ ਉਹ ਨੀ ਰਹਿ ਸਕਦੀ , ਉੰਝ ਪਿਆਰ ਬੜਾ ਹੀ ਕਰਦੀ ਆ ….ਪਰ ਸਾਹਮਣੇ ਖੜ ਨੀ ਕਹਿ ਸਕਦੀ
  • ਲਫਜ ਤਾ ਲੋਕਾ ਲਈ ਲਿਖਦੇ ਆ… ਤੂੰ ਤਾ ਅੱਖਾ ਵਿਚੋ ਪੜਿਆ ਕਰ ਕਮਲਿਏ…
  • ਅਸੀਂ ਤਾਂ ਪਾਗਲ ਆਂ, ਸ਼ੌਂਕ-ਏ-ਸ਼ਾਇਰੀ ਦੇ ਨਾਮ ਤੇ ਹੀ ਦਿਲ ਦੀ ਗੱਲ ਕਹਿ ਜਾਨੇ ਆਂ, ਕਈ ਲੋਕ ਤਾਂ ਗੀਤਾ ਤੇ ਹੱਥ ਰੱਖ ਕੇ ਵੀ ਸੱਚ ਨਹੀਂ ਬੋਲਦੇ
  • ਪਿਅਾਰ 👫ਵੀ ਕੀ ਚੀਜ ਅਾ … ਮੂੰਹ 😐ਵਿੱਚੋ ਕੁਛ ਬੋਲ ਨੀ ਹੁੰਦਾ ….ਨੈਣ 👀ਬੁਜਾਰਤਾ ਪਾੳੁਦੇ ਰਹਿਦੇ ਨੇ……
  • ਲਿਖੀ ਕਿਸਮਤ ਰੱਬ ਨੇ ਤੈਨੂੰ ਮੇਰਾ ਯਾਰ ਬਣਾ ਦਿੱਤਾ♥ ਨਾ ਹੁੰਦਾ ਏ ਇਜਹਾਰ, ਦਿਲ ਨੂੰ ਤੇਰੇ ਨਾਂ ਕਰਵਾ ਦਿੱਤਾ
  • ਸੋਹਣੀ ਤਾਂ ਮੈਨੂੰ ਸਾਰੇ ਹੀ ਕਹਿੰਦੇ ਨੇ … ਪਰ ਖੁਸ਼ੀ ਤਾਂ ਤੇਰੇ ਮੋਟੋ ਕਹਿਣ ਨਾਲ ਹੁੰਦੀ ਹੈ
  • ਕਾਸ਼ ਉਹ ਸਵੇਰੇ ਨੀਂਦ ਤੋਂ ਜਾਗਦੇ ਹੀ ਮੇਰੇ ਨਾਲ ਲੜਨ ਆਏ ਤੇ ਕਹੇ ਤੂੰ ਕੌਣ ਹੁੰਦੀ ਹੈ ਮੇਰੇ ਸੁਪਨਿਆਂ ਚ ਨਾ ਆਉਣ ਵਾਲੀ
  • ਤੇਰੇ ਭੋਲੇਪਨ ਦੇ ਸਦਕੇ, ਤੈਨੂੰ ਖ਼ਬਰ ਨਹੀਂ….. ਮੇਰੀ ਨਜਰ ਤੈਨੂੰ ਚੁੰਮਕੇ ਵਾਪਸ ਵੀ ਆ ਗਈ
  • ਮੇਨੂੰ ਤੇਰੇ ਤੇ ਐਤਬਾਰ ਬਹੁਤ ਹੈ … ਦਿਲ ਤੇਰੀ ਮੋਹਬਤ ਦਾ ਹਕਦਾਰ ਬਹੁਤ ਹੈ… ਸ਼ਡਣ ਤੋਂ ਪਹਿਲਾ ਇੱਕ ਵਾਰ ਜ਼ਰੂਰ ਸੋਚ ਲਵੀਂ ਇਸ ਕਮਲੇ ਨੂੰ ਤੇਰੇ ਨਾਲ ਪਿਆਰ ਬਹੁਤ ਹੈ।
  • ਰਹੀਆ ਅੱਖੀਆ ਬੇਚਾਨ ਤੇਰਾ ਮੁੱਖ ☺ ਦੇਖੇ ਬਿਨ …..ਦਿਲ ❤ ਲਗ਼ਿਆ ਨੀ ਮੇਰਾ ਦਿਲ ❤ਲਗ਼ਿਆ ਨੀ ਚੰਨਾ… ਅੱਜ ਸਾਰਾ ਦਿਨ …..
  • ਬੁਰੀ ਤੇਰੀ ਅੱਖ ਜਿਹੜੀ ਕਮਲਾ ਬਣਾਵੇ, ਜਾਣ ਬੁੱਝ ਪਤਾ ਨਹੀ ਮੈਥੋ ਕੀ ਚਾਹਵੇ…
  • ਉਂਝ ਦਿਲ ਕਿਸੇ ਕੋਲੋ ਗੱਲ ਨਾ ਕਹਾਵੇ, ਪਰ ਤੇਰੇ ਲਈ ਦਿਲ ਡੁੱਲਦਾ ਹੀ ਜਾਵੇ
author avatar
Mehul
Dil ne ham se jo kaha, ham ne vaisa hi kiya phir kabhi furasat se sochenge, bura tha ya bhala zindagi khwaab hai...
Facebook
Twitter
LinkedIn
Pinterest

Leave a Reply

Your email address will not be published. Required fields are marked *